
ਆਸਟ੍ਰੇਲੀਆ ਦਾ ਬਦਲਦਾ ਰੁਜ਼ਗਾਰ ਬਾਜ਼ਾਰ ਅਤੇ ਪਰਵਾਸ ਨੀਤੀਆਂ: ਹੁਨਰਮੰਦ ਪਰਵਾਸੀਆਂ ਲਈ ਕੀ ਹਨ ਨਵੇਂ ਸੰਕੇਤ?
ਆਸਟ੍ਰੇਲੀਆ ਵਿੱਚ ਵਧ ਰਹੀ ਬੇਰੁਜ਼ਗਾਰੀ ਅਤੇ ਪਰਵਾਸ ਨੀਤੀਆਂ ਵਿੱਚ ਹੋ ਰਹੀਆਂ ਤਬਦੀਲੀਆਂ ਨੇ ਹੁਨਰਮੰਦ ਪਰਵਾਸੀਆਂ ਦੇ ਭਵਿੱਖ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਕਮਜ਼ੋਰ ਹੁੰਦਾ ਰੁਜ਼ਗਾਰ ਬਾਜ਼ਾਰ ਵਿਦੇਸ਼ ਤੋਂ ਆਉਣ ਵਾਲੇ ਕਾਮਿਆਂ ਲਈ ਮੌਕਿਆਂ ਨੂੰ ਸੀਮਿਤ ਕਰ ਸਕਦਾ ਹੈ। ਇਸੇ ਦੌਰਾਨ, ਲੇਬਰ ਸਰਕਾਰ ਨੇ ਸਾਲਾਨਾ ਪਰਵਾਸ ਦੀ ਗਿਣਤੀ 2 ਲੱਖ 25 ਹਜ਼ਾਰ ਤੱਕ ਘਟਾਉਣ ਦੀ ਯੋਜਨਾ ਬਣਾਈ ਹੈ, ਜਦਕਿ ਵਨ ਨੇਸ਼ਨ ਪਾਰਟੀ ਇਸਨੂੰ 1 ਲੱਖ 30 ਹਜ਼ਾਰ ਤੱਕ ਲਿਆਉਣ ਦਾ ਵਾਅਦਾ ਕਰ ਰਹੀ ਹੈ। ਜਾਣੋ ਕਿ ਇਹ ਬਦਲਾਅ ਪਰਵਾਸੀਆਂ ਅਤੇ ਆਸਟ੍ਰੇਲੀਆ ਆਉਣ ਦੇ ਇੱਛੁਕ ਲੋਕਾਂ ਲਈ ਕੀ ਅਰਥ ਰੱਖਦੇ ਹਨ। #sbsaudiopodcast
Audio and video play straight from the show's own hosting. PodSubs stores and serves no media.

