
ਵਿਕਟੋਰੀਆ ਚੋਣਾਂ ਵਿੱਚ ਪਰਵਾਸੀ ਵੋਟਰਾਂ ਦੀ ਅਹਿਮੀਅਤ ਵਧੀ, ਵਨ ਨੇਸ਼ਨ ਦੀ ਵੱਧਦੀ ਹਮਾਇਤ ਵੀ ਚਰਚਾ ਵਿੱਚ
ਵਿਕਟੋਰੀਆ ਦੀਆਂ ਆਉਣ ਵਾਲੀਆਂ ਸੂਬਾਈ ਚੋਣਾਂ ਤੋਂ ਪਹਿਲਾਂ ਪਰਵਾਸੀ ਭਾਈਚਾਰਿਆਂ ਦੀਆਂ ਸਿਆਸੀ ਤਰਜੀਹਾਂ ਅਤੇ ਵੋਟਿੰਗ ਰੁਝਾਨਾਂ ਉੱਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਜਨਮੇ ਵੋਟਰਾਂ ਦੀ ਵੱਡੀ ਗਿਣਤੀ ਕਾਰਨ ਮੁੱਖ ਪਾਰਟੀਆਂ ਉਨ੍ਹਾਂ ਤੱਕ ਪਹੁੰਚ ਬਣਾਉਣ ਲਈ ਸਰਗਰਮ ਹਨ। ਇਸ ਦੇ ਨਾਲ ਹੀ ਵਨ ਨੇਸ਼ਨ ਪਾਰਟੀ ਨੂੰ ਮਿਲ ਰਹੀ ਹਮਾਇਤ ਵੀ ਸੂਬੇ ਦੀ ਸਿਆਸੀ ਚਰਚਾ ਦਾ ਅਹਿਮ ਵਿਸ਼ਾ ਬਣੀ ਹੋਈ ਹੈ। ਇਹ ਰਿਪੋਰਟ ਪਰਵਾਸੀ ਵੋਟਰਾਂ ਦੇ ਪ੍ਰਭਾਵ ਅਤੇ ਚੋਣੀ ਨਤੀਜਿਆਂ ਉੱਤੇ ਉਨ੍ਹਾਂ ਦੀ ਸੰਭਾਵਿਤ ਭੂਮਿਕਾ ਦੀ ਪੜਚੋਲ ਕਰਦੀ ਹੈ।
#sbsaudiopodcast
Audio and video play straight from the show's own hosting. PodSubs stores and serves no media.

