
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
ਐਸ ਬੀ ਐਸ ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਇਸ ਐਪੀਸੋਡ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਆਸਟੇ੍ਰਲੀਆ ਦੀ ਏਜਡ ਪੇਰੈਂਟ ਵੀਜ਼ਾ ਪ੍ਰਣਾਲੀ ਨਾਲ ਜੁੜੀ ਖਾਸ ਰਿਪੋਰਟ, ਮਾਂ-ਬੋਲੀ ਪੰਜਾਬੀ ਨਾਲ ਨਵੀਂ ਪੀੜ੍ਹੀ ਨੂੰ ਜੋੜੀ ਰੱਖਣ ਲਈ ਮੈਲਬਰਨ ਵਾਸੀ ਇੱਕ ਜੋੜੇ ਦੀ ਵਿਲੱਖਣ ਕੋਸ਼ਿਸ਼ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਸ਼ੋਸ਼ਲ ਮੀਡੀਆ ਸਕ੍ਰੋਲਿੰਗ ਦੇ ਸਾਡੇ ਦਿਮਾਗ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਬਿਆਨ ਕਰਦੀ ਰਿਪੋਰਟ ਸਮੇਤ ਵੱਖ-ਵੱਖ ਵੰਨਗੀਆਂ ਸ਼ਾਮਿਲ ਹਨ। ਇਹ ਸਭ ਅਤੇ ਹੋਰ ਦਿਲਚਸਪ ਪੇਸ਼ਕਾਰੀਆਂ ਨਾਲ ਜੁੜਨ ਲਈ ਇਹ ਪੌਡਕਾਸਟ ਸੁਣੋ...
Audio and video play straight from the show's own hosting. PodSubs stores and serves no media.

